ਕੁੜੀ : ਪਿਆਰ ਕੀ ਹੁੰਦਾ ਆ..?
.
.
ਮੁੰਡਾ: ਪਿਆਰ ਦਾ ਰਿਸ਼ਤਾ ਦੋ ਇਨਸਾਨਾ ਵਿਚਕਾਰ
ਉਹੀ ਹੁੰਦਾ,
ਜੋ ਸੀਮਿੰਟ ਅਤੇ ਰੇਤ ਵਿਚਕਾਰ ਪਾਣੀ ਦਾ ਹੁੰਦਾ,
ਮੰਨ ਲਾ
ਮੁੰਡਾ = ਸੀਮਿੰਟ
ਕੁੜੀ = ਰੇਤ
ਪਿਆਰ = ਪਾਣੀ
ਹੁਣ ਜੇ ਸੀਮਿੰਟ ਅਤੇ ਰੇਤ ਨੂੰ ਆਪਸ ਵਿਚ
ਮਿਲਾ ਦਿੱਤਾ ਜਾਵੇ
ਤਾਂ ਉਹ ਮਜਬੂਤ ਨਹੀ ਬਣੂਗਾ
ਪਰ ਜੇ ਇਸ ਵਿਚ ਪਾਣੀ ਮਿਲਾ ਦਿੱਤਾ ਜਾਵੇ ਤਾਂ ਕੋਈ
ਇਹਨਾਂ ਨੂੰ ਅਲੱਗ ਨਹੀ ਕਰ ਸਕਦਾ
..
ਕੁੜੀ (ਸ਼ਰਮਾ ਕੇ): ਕਮੀਨਿਆ ਤੂੰ ਪੱਕਾ ਮਿਸਤਰੀਆਂ ਦਾ ਮੁੰਡਾ
. . .😅😅😅
Voting weight is too small, please accumulate more voting power or steem power.Dismiss